ਸਾਂਸਦ ਗੁਰਜੀਤ ਔਜਲਾ ਪੋਲੈਂਡ ਲਈ ਰਵਾਨਾ, ਕਿਹਾ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਲਈ ਟਰਾਂਸਪੋਰਟ ਦਾ ਪ੍ਰਬੰਧ ਕਰਨਗੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਯੂਕਰੇਨ ਵਿੱਚ ਛੱਡੇ ਗਏ ਭਾਰਤੀ ਵਿਦਿਆਰਥੀਆਂ ਖਾਸ…